ਸਿੱਖ ਨੈਸ਼ਨਲ ਕਾਲਜ ਬੰਗਾ ‘ਚ ਵਿਦਿਆਰਥੀ ਸਨਮਾਨਿਤ
ਨਰਿੰਦਰ ਮਾਹੀ ਬੰਗਾਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀ ਰਹੇ ਦਵਿੰਦਰ ਸਿੰਘ ਖਟਕੜ ਅਮਰੀਕਾ ਵਾਸੀ ਵਲੋਂ ਆਪਣੇ ਪਿਤਾ ਹਰਮੰਦਰ ਸਿੰਘ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ…
ਬਸਪਾ ਬੰਗਾ ਸ਼ਹਿਰੀ ਸਗੰਠਨ ਵਿਚ ਕੀਤਾ ਵਾਧਾ
ਨਰਿੰਦਰ ਮਾਹੀ ਬੰਗਾ ਬਹੁਜਨ ਸਮਾਜ ਪਾਰਟੀ ਬੰਗਾ ( ਸ਼ਹਿਰੀ ) ਸਗੰਠਨ ਦੀ ਮਹੀਨਾਵਾਰ ਮੀਟਿੰਗ ਬਸਪਾ ਸ਼ਹਿਰੀ ਪ੍ਰਧਾਨ ਹਰਮੇਸ਼ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ…
ਅਧਿਆਪਕਾਂ ਵਲੋਂ ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸਨ
ਨਰਿੰਦਰ ਮਾਹੀ ਬੰਗਾਕਰੋਨਾ ਦੇ ਬਹਾਨੇ ਸਰਕਾਰ ਵਲੋਂ ਬੰਦ ਕੀਤੇ ਗਏ ਵਿੱਦਿਅਕ ਅਦਾਰਿਆਂ ਦੇ ਰੋਸ ਵਜੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ…
ਆਮ ਆਦਮੀ ਪਾਰਟੀ ਇਕਾਈ ਬੰਗਾ ਤੋਂ ਭਾਰੀ ਗਿਣਤੀ ਵਿੱਚ ਬਾਘਾ ਪੁਰਾਣਾ ਰੈਲੀ ਲਈ ਜਥਾ ਰਵਾਨਾ
ਨਰਿੰਦਰ ਮਾਹੀ ਬੰਗਾਬਾਘਾ ਪੁਰਾਣਾ ਵਿਚ ਆਮ ਆਦਮੀ ਪਾਰਟੀ ਪੰਜਾਬ ਵਲੋਂ ਕਿਸਾਨ ਮਹਾ ਰੈਲੀ ਵਿਚ ਸ਼ਾਮਲ ਹੋਣ ਲਈ ਬੰਗਾ ਵਿਧਾਨ ਸਭਾ ਵਿਚੋਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਹਿਤੈਸ਼ੀ , ਪੰਜਾਬ…
ਉਘੇ ਗਾਇਕ ਸਰਦੂਲ ਸਿਕੰਦਰ ਨਹੀਂ ਰਹੇ
ਬੰਗਾ 24ਫਰਵਰੀ ਉੱਘੇ ਗਾਇਕ ਪੰਜਾਬੀ ਗਾਇਕੀ ਦੇ ਥੰਮ੍ਹ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਦਾ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਦਾ ਸਮਾਚਾਰ ਮਿਲਿਆ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਰਗੀ ਸਰਦੂਲ…
ਨਜਾਇਜ਼ ਸਬੰਧਾਂ ਕਾਰਨ ਪਤੀ ਵੱਲੋਂ ਪਤਨੀ ਦਾ ਕਤਲ
ਬੰਗਾ 24,ਫਰਵਰੀ ਬੰਗਾ ਵਿਖੇ ਇਕ ਪਰਵਾਸੀ ਜੋ ਕਿ ਮੇਨ ਰੋਡ ਤੇ ਓਵਰਬ੍ਰਿਜ ਬਣਾਉਣ ਵਾਲੀ ਕੰਪਨੀ ਦਾ ਅਸਿਸਟੈਂਟ ਮੈਨੇਜਰ ਦੱਸਿਆ ਗਿਆ ਹੈ ਵੱਲੋਂ ਆਪਣੀ ਪਤਨੀ ਦਾ ਕਤਲ ਗੈਰ ਮਰਦ ਨਾਲ ਨਾਜਾਇਜ਼…
ਪੰਜਾਬ ਗ੍ਰਾਮੀਣ ਬੈਂਕ ਦੀ ਬਰਾਂਚ ਦਾ ਐੱਸ ਡੀ ਐਮ ਨੇ ਕੀਤਾ ਉਦਘਾਟਨ
ਇੱਥੇ ਪੰਜਾਬ ਗ੍ਰਾਮੀਣ ਬੈਂਕ ਬਰਾਂਚ ਬੰਗਾ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਐੱਸ ਡੀ ਐਮ ਬੰਗਾ ਸ੍ਰੀ ਵਿਰਾਜ ਤਿੜਕੇ ਆਈ ਏ ਐੱਸ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਉਨ੍ਹਾਂ…
ਡੇਰਾ ਮਿਤਰਾਂ ਦਾ ਵਿਖੇ ਮਿੱਤਰ ਮਹਾਰਾਜ ਦੀ ਪੰਜਵੀਂ ਬਰਸੀ ਮਨਾਈ
ਨਰਿੰਦਰ ਮਾਹੀ ਬੰਗਾਡੇਰਾ ਮਿਤਰਾਂ ਦਾ ਕਜਲਾ ਵਿਖੇ ਮਿੱਤਰ ਮਹਰਾਜ ਦੀ ਪੰਜਵੀਂ ਬਰਸੀ ਬਾਬਾ ਪਿਆਰੇ ਲਾਲ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਬਾਬਾ ਪਿਆਰੇ ਲਾਲ,…
ਨਗਰ ਕੌਂਸਲ ਬੰਗਾ ਦੀ ਕਮੇਟੀ ਬਣਾਉਣ ਲਈ ਊਠ ਹੁਣ ਕਿਸ ਕਰਵਟ ਬੈਠੇਗਾ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ
ਨਰਿੰਦਰ ਮਾਹੀ ਬੰਗਾਨਗਰ ਕੌਂਸਲ ਦੀਆਂ 14 ਫਰਵਰੀ ਨੂੰ ਹੋਈਆਂ ਚੋਣਾਂ ਦਾ ਨਤੀਜਾ ਅੱਜ ਆ ਗਿਆ ਹੈ ਪਰ ਬੰਗਾ ਦੇ ਆਏ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆਂ। ਹੁਣ…
ਡ੍ਰੀਮਰਜ਼ ਡਿਸਟੀਨੇਸ਼ਨ ਵਲੋੰ ਕੰਪਨੀ ਵਿੱਚ ਮੱਲਾਂ ਮਾਰਨ ਵਾਲੇ ਵਰਕਰ ਸਨਮਾਨਿਤ
ਬੰਗਾ ……………. ਆਯੁਰਵੇਦਿਕ ਦਵਾਈ ਨੇਵਲ ਅਮ੍ਰਿਤ (Neval Amrit) ਵੇਚਣ ਵਾਲੀ ਕੰਪਨੀ ਵਲੋਂ ਬਿਤੇ ਦਿਨੀਂ ਆਪਣੇ ਮੁੱਖ ਦਫ਼ਤਰ ਵਿਖੇ, ਕੰਪਨੀ ਵਿੱਚ ਮੱਲਾਂ ਮਾਰਨ ਅਤੇ ਟੀਚੇ ਪੂਰੇ ਕਰਨ ਵਾਲੇ ਵਰਕਰਾਂ ਨੂੰ ਵੱਖ…