ਨਰਿੰਦਰ ਮਾਹੀ ਬੰਗਾ
ਬਾਘਾ ਪੁਰਾਣਾ ਵਿਚ ਆਮ ਆਦਮੀ ਪਾਰਟੀ ਪੰਜਾਬ ਵਲੋਂ ਕਿਸਾਨ ਮਹਾ ਰੈਲੀ ਵਿਚ ਸ਼ਾਮਲ ਹੋਣ ਲਈ ਬੰਗਾ ਵਿਧਾਨ ਸਭਾ ਵਿਚੋਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਹਿਤੈਸ਼ੀ , ਪੰਜਾਬ ਲਈ ਫ਼ਿਕਰਮੰਦ ਲੋਕਾਂ ਨੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ । ਬੰਗਾ ਤੋਂ ਰੈਲੀ ਵਿਚ ਚੱਲਣ ਲੱਗੇ ਲੰਗਰ, ਚਾਹ , ਸੈਨਟਾਇਜ਼ਰ, ਮਾਸਕ ਆਦਿ ਸਭ ਨੂੰ ਵੰਡੇ ਗਏ। ਕਿਸਾਨ, ਮਜ਼ਦੂਰ ਏਕਤਾ ਦੇ ਨਾਹਰਿਆਂ ਨਾਲ ਸਭ ਤੋਂ ਪਹਿਲਾਂ ਮਨੋਹਰ ਲਾਲ ਗਾਬਾ ( ਸਕੱਤਰ ਆਪ ਜ਼ਿਲਾ ਨਵਾਂਸ਼ਹਿਰ), ਰਣਬੀਰ ਰਾਣਾ ਬਲਾਕ ਇੰਚਾਰਜ, ਸ਼ਿਵ ਕੌੜਾ ( ਜਨਰਲ ਸਕੱਤਰ ਟ੍ਰੇਡ ਵਿੰਗ ਪੰਜਾਬ), ਅਮਰਦੀਪ ਬੰਗਾ ਬਲਾਕ ਇੰਚਾਰਜ, ਬਲਬੀਰ ਕਰਨਾਣਾ ਨੇ ਸਭ ਨੂੰ ਸੰਬੋਧਨ ਕੀਤਾ ਅਤੇ ਸਭ ਦਾ ਆਉਣ ਲਈ ਦਿਲੋਂ ਧੰਨਵਾਦ ਵੀ ਕੀਤਾ । ਇਸ ਰੈਲੀ ਵਿਚ ਰਾਜਕੁਮਾਰ ਮਾਹਲ ਖੁਰਦ ਆਪਣੇ ਸਾਥੀਆਂ ਸਮੇਤ, ਅਰਸ਼ਦੀਪ ਸਪੁੱਤਰ ਮਾਸਟਰ ਰਾਮ ਕ੍ਰਿਸ਼ਨ ਆਪਣੇ ਸਾਥੀਆਂ ਸਮੇਤ, ਜਗਨ ਨਾਥ ਆਪਣੇ ਸਾਥੀਆਂ ਸਮੇਤ, ਸੁਰਿੰਦਰ ਢੀਂਡਸਾ ਆਪਣੇ ਸਾਥੀਆਂ ਸਮੇਤ, ਬਲਿਹਾਰ ਲੋਹਟੀਆ, ਪਲਵਿੰਦਰ ਮਾਨ ਆਪਣੇ ਸਾਥੀਆਂ ਸਮੇਤ, ਸਰਬਜੀਤ ਸਾਭੀ ਐਮਸੀ ਆਪ, ਬ੍ਰਿਜ ਮੋਹਨ ਵਾਲੀਆਂ, ਸੁਭਾਸ਼ ਕੌਸ਼ਲ, ਸਤਨਾਮ ਝਿੱਕਾ, ਜਗਜੀਤ ਕੁਮਾਰੀ, ਸਤਨਾਮ ਖਟਕੜਕਲਾਂ, ਨਰੇਸ਼ ਕੁਮਾਰ, ਵਿਕਾਸ ਸ਼ਾਰਦਾ ਸੋਸ਼ਲ ਮੀਡੀਆ ਇੰਚਾਰਜ, ਰਮਨ ਖੋਸਲਾ, ਮਨਜੀਤ ਰਾਏ, ਸਰਬਜੀਤ ਸਾਂਭੀ, ਜਸਬੀਰ ਰੋਹਲਾ, ਨਰਿੰਦਰ ਕੁਮਾਰ, ਅਵਤਾਰ ਚੰਦ, ਪਿਆਰਾ ਲਾਲ ਖ਼ਮਾਚੋ, ਪ੍ਰਦੀਪ ਜੀ, ਰਾਮ ਜੀ ਪੂਨੀਆ, ਸੁਰਿੰਦਰ ਖਾਲਸਾ, ਜਸਵਿੰਦਰ ਕੁਮਾਰ ਆਰੇ ਵਾਲੇ, ਮਨਰਾਜ ਸਿੰਘ, ਕਰਨਵੀਰ ਸਿੰਘ, ਖੁਸ਼ਵਿੰਦਰ ਸਿੰਘ , ਸੁਰਿੰਦਰ ਪੰਚ ਭੂਤਾਂ, ਨਰਿੰਦਰ ਕੁਮਾਰ, ਅਵਤਾਰ ਚੰਦ, ਰਾਜੂ, ਮਾਸਟਰ ਇੰਦਰਜੀਤ ਕਰਨਾਣਾ ਸਰਕਲ ਇੰਚਾਰਜ , ਬਬਲੂ, ਜਤਿੰਦਰ ਸਿੰਘ , ਹਰਜੀਤ ਸਿੰਘ, ਚਰਨਜੀਤ ਸੈਣੀ ਆਦਿ ਹਾਜਰ ਸਨ।