Author: mahi959288@gmail.com

ਬੰਗਾ ਦੇ ਜੈਨ ਮਾਡਲ ਸਕੂਲ ਅਤੇ ਐੱਸ ਐਨ ਕਾਲਜ ਦੀ ਵਿਦਿਆਰਥਣ ਰਹੀ ਪ੍ਰਭਜੋਤ ਬਣੀ ਵਿਕਟੋਰੀਆ ਯੂਨੀਵਰਸਿਟੀ ਦੀ ਲੈਕਚਰਾਰ

ਨਰਿੰਦਰ ਮਾਹੀ ਬੰਗਾਬੰਗਾ ਦੇ ਵਸਨੀਕ ਸੇਵਾਮੁਕਤ  ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ ਅਤੇ  ਸੇਵਾਮੁਕਤ ਸਰਕਾਰੀ ਅਧਿਆਪਕਾ ਸ੍ਰੀਮਤੀ ਗੁਰਸ਼ਰਨ ਕੌਰ ਦੀ ਹੋਣਹਾਰ ਸਪੁੱਤਰੀ ਪ੍ਰਭਜੋਤ ਕੌਰ  ਨੇ ਦੁਨੀਆ ਦੀ ਪ੍ਰਸਿੱਧ  ਮੈਲਬੌਰਨ ਅਸਟਰੇਲਿਆ ਵਿਖੇ ਸਥਿਤ…

“ਪੰਜਾਬ” ਸਿੰਗਲ ਟਰੈਕ ਦਾ ਪੋਸਟਰ ਕੀਤਾ ਜਾਰੀ 15 ਨਵੰਬਰ ਨੂੰ ਹੋਵੇਗਾ ਯੂ ਟਿਊਬ ਤੇ ਰਲੀਜ- ਗ਼ਾਫ਼ਿਲ

ਨਰਿੰਦਰ ਮਾਹੀ ਬੰਗਾਮਿਊਜ਼ਿਕ ਮੈਜਿਕ ਇੰਡੀਆ ਦੀ ਪੇਸ਼ਕਸ਼ ਪੰਜਾਬੀ ਗੀਤ “ਪੰਜਾਬ” 15 ਨਵੰਬਰ ਨੂੰ ਯੂ ਟਿਊਬ ‘ਤੇ ਰਿਲੀਜ਼ ਹੋ ਰਿਹਾ। ਪੰਜਾਬੀ ਦੇ ਮਕਬੂਲ ਸ਼ਾਇਰ ਅਮਰੀਕ ਗ਼ਾਫ਼ਿਲ ਦੇ ਲਿਖੇ ਹੋਏ ਇਸ ਗੀਤ…

ਮਨੁੱਖੀ ਅਧਿਕਾਰ ਮੰਚ ਵਲੋਂ ਬੰਗਾ ਵਿਖੇ ਪੱਤਰਕਾਰਾਂ ਦਾ ਸਨਮਾਨ

ਨਰਿੰਦਰ ਮਾਹੀ ਬੰਗਾਪਿਛਲੇ ਡੇਢ ਦਹਾਕੇ ਤੋਂ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦੀ ਆ ਰਹੀ ਸੰਸਥਾ ਮਨੁੱਖੀ ਅਧਿਕਾਰ ਮੰਚ ਰਜਿ. ਵਲੋਂ ਬੰਗਾ ਵਿਖੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਸਨਮਾਨਿਤ ਕਰਨ…

ਹਰਪ੍ਰੀਤ ਸਿੰਘ ਦੇ ਪਲੇਠੇ ਗੀਤ ‘ਗਵਾਹ’ ਦੀ ਘੁੰਡ ਚੁਕਾਈ

ਗਾਇਕੀ ਨੂੰ ਜਿੰਦਾ ਰੱਖਣ ਸੰਜੀਦਾ ਗਾਇਕੀ ਦੀ ਲੋੜ-ਮਾਹੀਨੰਗਲਨਰਿੰਦਰ ਮਾਹੀ ਬੰਗਾਅਜੋਕੇ ਤੇਜ਼ ਤਰਾਰ ਅਤੇ ਮੁਕਾਬਲੇ ਦੇ ਯੁੱਗ ਵਿੱਚ ਜਦੋਂ ਅਨੇਕਾਂ ਗਾਇਕ, ਗਾਇਕੀ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਣ ਲਈ ਜੱਦੋ ਜਹਿਦ…

ਸਮਾਰਟ ਸਕੂਲਾਂ ਦੀ ਚੰਗੀ ਕਾਰਗੁਜ਼ਾਰੀ ਨੇ ਵਿੱਦਿਆ ਦਾ ਪੱਧਰ ਉੱਚਾ ਕੀਤਾ – ਡੀ ਈ ਓ

ਬੰਗਾ, 15 ਅਕਤੂਬਰ (ਭਾਰਤੀ) ਬੰਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਿਆ ਬਲਾਕ ਮੁਕੰਦਪੁਰ ਅਤੇ ਸਿੱਖਿਆ ਬਲਾਕ ਬੰਗਾ ਅਧੀਨ ਆਉਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਦੀ ਮੀਟਿੰਗ…

“ਪੰਜਾਬ ਸਿਆਂ” ਗੀਤ ਦਾ ਪੋਸਟਰ ਜਾਰੀ

Narinder mahiਪ੍ਰਗਤੀਸ਼ੀਲ ਲੇਖਕ ਸੰਘ (ਰਜਿ.) ਬੰਗਾ ਇਕਾਈ ਵੱਲੋਂ ਸ਼ਾਇਰ ਤਲਵਿੰਦਰ ਸ਼ੇਰਗਿੱਲ ਦਾ ਲਿਖਿਆ ਅਤੇ ਗਾਇਕ ਕਿ੍ਸ਼ਨ ਹੀਉਂ ਦੁਆਰਾ‌ ਗਾਏ ਗਏ ਗੀਤ “ਪੰਜਾਬ ਸਿਆਂ” ਦਾ ਪੋਸਟਰ ਸਹਾਰਾ ਇੰਡੀਆ ਦੇ ਕਾਨਫਰੰਸ ਹਾਲ…